ਇਕ ਮਹੀਨੇ ਵਿਚ 15000 ਕਰੋੜ ਰੁਪਏ ਦੇ ਖੋਖਲੇ ਵਾਅਦੇ ਕੀਤੇ ਪਰ ਲੋਕਾਂ ਨੂੰ ਕੋਈ ਵੀ ਅਸਲ ਲਾਭ ਦੇਣ ਵਿਚ ਨਾਕਾਮ ਰਹੇ ਮੁੱਖ ਮੰਤਰੀ ਚੰਨੀ : ਬਿਕਰਮ ਸਿੰਘ ਮਜੀਠੀਆ

ਕਿਹਾ ਕਿ ਵਿੱਤ ਮੰਤਰੀ ਨੇ ਪੰਜਾਬ ਸਿਰ  2.75 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਣ ਦੀ ਗੱਲ ਮੰਨੀ ਪਰ ਚੰਨੀ ਨੁੰ ਵਾਅਦੇ ਪੂਰੇ ਕਰਨ ਵਾਸਤੇ ਕੋਈ ਪੈਸਾ ਨਹੀਂ ਦਿੱਤਾ ਚੰਨੀ ਨੂੰ ਕਿਹਾ ਕਿ ਉਹ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦੇ ਪੂਰੇ ਕਰਨ ਤੇ ਕਿਹਾ ਕਿ ਉਹ ਇਹਨਾਂ ਵਾਅਦਿਆਂ ਨੂੰ ਲਾਗੂ ਕਰਨ ਤੋਂ ਭੱਜ ਨਹੀਂ ਸਕਦੇ … Continue reading ਇਕ ਮਹੀਨੇ ਵਿਚ 15000 ਕਰੋੜ ਰੁਪਏ ਦੇ ਖੋਖਲੇ ਵਾਅਦੇ ਕੀਤੇ ਪਰ ਲੋਕਾਂ ਨੂੰ ਕੋਈ ਵੀ ਅਸਲ ਲਾਭ ਦੇਣ ਵਿਚ ਨਾਕਾਮ ਰਹੇ ਮੁੱਖ ਮੰਤਰੀ ਚੰਨੀ : ਬਿਕਰਮ ਸਿੰਘ ਮਜੀਠੀਆ